New Year Day Kirtan darbar (01-01-2026)
ਵਾਹਿ ਗੁਰੂ ਜੀ ਕਾ ਖਾਲਸਾ!!!ਵਾਹਿ ਗੁਰੂ ਜੀ ਕਿ ਫਤਿਹ !!! ਗੁਰੂਰੂਪ ਸਮੂੰਹ ਸਾਧ ਸੰਗਤ ਜੀ ਨਿਮਰਤਾ ਸਾਹਿਤ ਬੇਨਤੀ ਹੈ ਕੇ ਨਵੇਂ ਸਾਲ ਦੇ ਸ਼ੁਰੂ ਹੋਣ ਦੀ ਖੁਸ਼ੀ ਵਿਚ ਗੁਰੂ ਘਰ ਅਲਮੇਰ ਵਿਖੇ ਮਿਤੀ 01.01.2026 ਸ਼ਾਮ 5 ਵੱਜੇ ਤੋਂ ਲੈ ਕੇਸ਼ਾਮ 7 ਵੱਜੇ ਤੱਕ ਕੀਰਤਨ ਦਰਬਾਰ ਹੋਵੇਗਾ ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਜਾਏਗਾ.ਗੁਰੂ ਕੇ ਲੰਗਰਾਂ
New Year Day Kirtan darbar (01-01-2026) Read More »